下載 APKPure App
可在安卓獲取Punjabi Bible的歷史版本
以您自己的語言和通過聖經應用程序以簡單的方式體驗聖經
ਆਪਣੀ ਭਾਸ਼ਾ ਵਿੱਚ ਬਾਈਬਲ ਦਾ ਅਨੁਭਵ ਕਰੋ ਅਤੇ ਥਰੂ ਦਾ ਬਾਈਬਲ ਐਪ ਦੇ ਦੁਆਰਾ ਸਰਲ ਤਰੀਕੇ ਨਾਲ ਲੜੀਵਾਰ ਯੋਜਨਾਬੱਧ ਬਾਈਬਲ ਅਧਿਐਨ ਕਰੋ। ਅੱਜ ਹੀ ਡਾਊਨਲੋਡ ਕਰੋ ਅਤੇ ਆਪਣਾ ਸਫਰ ਸ਼ੁਰੂ ਕਰੋ।
ਬਾਈਬਲ ਪੰਜਾਬੀ ਭਾਸ਼ਾ ਵਿੱਚ
ਆਪਣੇ ਮੋਬਾਈਲ ਉੱਤੇ ਹੀ ਬਾਈਬਲ ਖੋਲ ਕੇ ਪੜੋ
ਆਪਣੇ ਮੰਨ ਪਸੰਦ ਵਚਨਾਂ ਨੂੰ ਹਾਈਲਾਈਟ ਕਰੋ ਅਤੇ ਦੂਜਿਆ ਨਾਲ ਸਾਂਝੀ ਕਰੋ
ਪੁਸਤਕਾਂ ਅਤੇ ਅਧਿਆਇਆਂ ਨੂੰ ਅਸਾਨੀ ਨਾਲ ਪਉ
ਅਧਿਐਨ ਪੋ੍ਰਗਰਾਮ
ਥਰੂ ਦਾ ਬਾਈਬਲ ਰਾਹੀ ਸੈਕੜੇ ਅਧਿਐਨਾਂ / ਪ੍ਰੋਗਰਾਮਾਂ ਨੂੰ ਸੁਣੋ
ਬਾਈਬਲ ਦੀ ਪੁਸਤਕਾਂ ਦੇ ਅਧਾਰ ਉੱਤੇ ਖੋਜ ਕਰੋ
ਆਪਣੇ ਖਾਤੇ ਨੂੰ ਆਪਣੀ ਪਸੰਦ ਦੇ ਅਨੁਸਾਰ ਬਣੋ
ਲਿਖਿਤ ਸਨੇਹਾਂ ਜਾਂ ਸੂਚਨਾਂ ਪ੍ਰਾਪਤ ਕਰਨ ਲਈ ਸਾਈਨ ਅਪ / ਪ੍ਰਵੇਸ਼ ਕਰੋ
ਡਾਰਕ ਮੋਡ ਦੀ ਵਰਤੋਂ ਕਰਕੇ ਹਾਈਲਾਈਟ ਕੀਤੀਆਂ ਆਇਤਾਂ ਨੂੰ ਸਰੱਖਿਆਤ ਕਰੋ
ਇਸ ਐਪ ਦਾ ਨਿਰਮਾਣ ਥਰੂ ਦਾ ਬਾਈਬਲ ਦੇ ਦੁਆਰਾ ਕੀਤਾ ਗਿਆ ਹੈ ਜੋ ਪਰਮੇਸ਼ੁਰ ਦੇ ਸੰਪੂਰਨ ਵਚਨ ਨੂੰ ਪੂਰੇ ਸੰਸਾਰ ਤੱਕ ਪਹੁੰਚਾਣ ਦੇ ਲਈ ਸਮਰਪਿਤ ਇੱਕ ਸੇਵਕਾਈ ਸੰਸਥਾਂ ਹੈ। ਥਰੂ ਦਾ ਬਾਈਬਲ ਦੇ ਬਾਰੇ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਇਸ ਵੈਬ ਸਾਈਟ ਉੱਤੇ ਜਾਵੋ। https://ttb.org/.
Last updated on 2022年08月26日
Minor bug fixes and improvements. Install or update to the newest version to check it out!
Punjabi Bible
0.0.5 by International Scripture Ministries, Inc.
2022年08月26日