نرم افزار آفیس رایگان آفیس App-Punjabi University Patiala (Eng-Pbi Kosh: Joga Singh)
* نصب آندروید (تلفن همراه) مبتنی بر انگلیسی به واژهنامه برنامه پنجابی برای آفلاین (نه www) استفاده کنید.
* انگلیسی به فرهنگ لغت پنجابی (نسخه کامل به کلمات زو) بر اساس هفتمین نسخه چاپ شده (کتاب) زبان شناسی و معاون انتشارات پنجابی است.
* Eng-Pbi (#best kosh App) apk (نرم افزار نه برای آیفون / سیب / ویندوز) را می توان به صورت رایگان دانلود کرد.
* برنامه فرهنگ لغت حاوی بیش از 37000 واژه انگلیسی همراه با معانی پنجابی خود، اطلاعات دستوری، ساختار سیلابی، تلفظ صوتی، جستجوی پیشرفته، اضافه کردن بوک مارک ها و دانلود امکانات برای فایل های مربوط به PDF است.
------------------
* ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵੱਲੋਂ ਪ੍ਰਕਾਸ਼ਿਤ ਸੱਤਵੇਂ (ਕਿਤਾਬ / ਪੁਸਤਕ) ਸੰਸਕਰਨ (ਸੰਪ. ਡਾ. ਜੋਗਾ ਸਿੰਘ) 'ਤੇ ਅਧਾਰਤ ਐਂਡਰਾਇਡ ਐਪ ਦਾ ਸੰਪੂਰਨ ਸੰਸਕਰਨ ਹੈ.
* ਇਸ ਮੋਬਾਈਲ ਐਪ (ਬਿਹਤਰੀਨ ਆਫਲਾਈਨ / ਔਫ-ਲਾਈਨ ਏਪੀਕੇ) ਵਿਚ 37000 ਤੋਂ ਵੱਧ ਸ਼ਬਦ ਅਰਥਾਂ ਸਮੇਤ ਸ਼ਾਮਿਲ ਹਨ.
* ਇਸ ਸੰਪੂਰਨ ਐਪ ਸੰਸਕਰਨ ਵਿਚ ਅੰਗਰੇਜ਼ੀ ਦੇ ਸ਼ਬਦਾਂ ਨੂੰ ਪੰਜਾਬੀ ਉਚਾਰ-ਖੰਡ ਸੀਮਾ ਸਹਿਤ ਦਿਖਾਇਆ ਗਿਆ ਹੈ.
* ਅੰਗਰੇਜ਼ੀ ਸ਼ਬਦ ਉਚਾਰਨ ਸਮੇਤ (ਸਪੀਕਰ ਦੇ ਬਟਨ ਨੂੰ ਦੱਬਣ ਨਾਲ ਉਚਾਰਨ ਸੁਣਿਆ ਜਾ ਸਕਦਾ ਹੈ).
* ਅਰਥਾਂ ਨੂੰ ਵਿਆਕਰਨਕ ਜਾਣਕਾਰੀ ਸਮੇਤ ਸ਼ਾਮਿਲ ਕੀਤਾ ਗਿਆ ਹੈ.
* ਬੁੱਕਮਾਰਕ ਲਾਉਣ ਤੇ ਸਾਂਝਾ ਕਰਨ ਦੀ ਵਿਵਸਥਾ ਸ਼ੁਮਾਰ ਹੈ.
* ਉਚਾਰਨ ਕੁੰਜੀ، ਸੰਖੇਪ ਚਿੰਨ੍ਹ ਅਤੇ ਮਾਪ-ਤੋਲ ਬਾਰੇ ਜਾਣਕਾਰੀ ਦਾ ਪੀਡੀਐਫ ਰੂਪ ਡਾਊਨਲੋਡ ਕੀਤਾ ਜਾ ਸਕਦਾ ਹੈ.
* ਐਪ ਵਿਚ ਉੱਚ ਦਰਜੇ ਦੀ ਸਰਚ ਤਕਨਾਲੋਜੀ ਵਰਤੀ ਗਈ ਹੈ
http://punjabiuniversity.ac.in/
http://punjabicomputer.com/
http://www.cpkamboj.com/2018/10/android-based-english-punjabi-dictionary.html