Usar la aplicación APKPure
Obtener Punjabi SMS & Shayari versión histórica en Android
ਪੰਜਾਬੀ SMS ਅਤੇ ਸ਼ਾਇਰੀ En Punjabi Idioma Punjabi 2000 + SMS y Shayari
ਪੰਜਾਬੀ SMS ਅਤੇ ਸ਼ਾਇਰੀ , ਇਸ ਅੱਪਲੀਕੈਸ਼ਨ ਚੇ ਬਹੁਤ ਹੀ ਮਜ਼ੇਦਾਰ ਤੇ ਵਧੀਆ SMS
ਅਤੇ ਸ਼ਾਇਰੀ ਹੈ, ਤੇ ਇਦੀ ਵਰਤੋਂ ਕਰਨਾ ਵੀ ਬਹੁਤ ਸੌਖਾ ਹੈ, ਇਹ ਅੱਪਲੀਕੈਸ਼ਨ ਮਨੁੱਖੀ
ਜੀਵਨ ਨੂੰ ਮਜੇਦਾਰ ਬਣਾਉਣ ਵਾਸਤੇ ਬਣਾਈ ਗਯੀ ਹੈ. ਇਸ ਵਿਚ ਕਈ ਖੰਡ ਰਾਖੇ ਗਏ ਨੇ,
ਜੀਦਾ ਕਿ ਮਜਾਕੀਆ sms, ਪਿਆਰ sms ,ਦੋਸਤੀ sms ,ਦੁਖੀ sms , ਫੁਕਰੇ sms, ਲਵ
ਸ਼ਾਇਰੀ , ਵੱਖਰੀ ਸ਼ਾਇਰੀ, ਦੁਖੀ ਸ਼ਾਇਰੀ , ਆਦਿ . ਇਸ਼ ਵਿਚ ਹਸ਼ੀ ਤੇ ਖੁਸ਼ੀ ਦੇ ਖ਼ਜ਼ਾਨੇ
ਨਾਲ ਨਾਲ ਕੁਛ ਵਿਰਾਗ ਭਰਿਆ ਖੰਡ ਵੀ ਹੈ. ਇਹ ਅੱਪਲੀਕੈਸ਼ਨ ਤੁਹਾਨੂੰ ਬਹੁਤ ਪਸੰਦ ਆਏਗਾ
, ਤੇ ਤੁਸੀਂ ਇਸ ਵਿਚ ਦੇ sms ਅਤੇ ਸ਼ਾਇਰੀ ਆਪਣੇ ਦੋਸਤ ਨਾਲ ਸਾਂਜੇ ਵੀ ਕਰ ਸਕਦੇ
ਹੋਂ. ਤੇ ਇਸ਼ ਦੀ ਵਰਤੋਂ ਤੁਸੀਂ ਆਫ਼ -ਲੈਣ ਵੀ ਕਰ ਸਕਦੇ ਹੋਂ.
Category
1. ਮਜੇਦਾਰ
2. ਪਿਆਰ
3. ਦੋਸਤੀ
4. ਫੁਕਰੇ
5. ਦੁਖੀ
6. ਪਿਆਰ ਸ਼ਾਇਰੀ
7. ਵੱਖਰੀ ਸ਼ਾਇਰੀ
8. ਦੁਖੀ ਸ਼ਾਇਰੀ
Last updated on 10/06/2019
- Android Pie Bug Fixes
- Performance improvements
Presentado por
Thư Trực Tuyến
Requisitos
Android 4.1+
Categoría
Reportar
Punjabi SMS & Shayari
1.14 by Urva Apps
10/06/2019